ਵੇਖ ਤੇਰੀ ਸਾਦਗੀ ਦੇ ਦੋ ਸੁਹਾਣੀ ਨੈਣ.. ਮੇਰੀਆਂ ਅੱਖੀਆਂ ਦਾ ਚਾਨਣ ਖੋ ਜਾਵੇ.!! ਅੰਮਿ੍ਤ ਜਾਪੇ ਤੇਰੇ ਸੂਹੇ ਬੁਲ ਸੋਹਣੀੲੇ .. ਪੀਂਦਿਆ ਕਲਮ ਚ ਸ਼ਾਹੀ ਪੈ ਜਾਵੇ.!! ਮੇਰੀ ਸ਼ਾਇਰੀ ਦੀ ਪਿਆਸ ਬੁਝਾ ਜਾਵੇ..!! - Tera @JagraJ - #ਕਲਮ