Nojoto: Largest Storytelling Platform

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ , ਉਹਦੋ ਤੇਰਾ ਸਾਥ ਨਿਭਾਇ

ਜਦੋਂ ਸਭ ਨੇ ਤੇਰਾ ਸਾਥ ਸੀ ਛੱਡਿਆ ,
ਉਹਦੋ ਤੇਰਾ ਸਾਥ ਨਿਭਾਇਆ ਅਸਾਂ !
ਜਦੋਂ ਸਭ ਤੈਨੂੰ ਛੱਡ ਗਏ ਸੀ ਕੱਲਿਆਂ ,
ਉਹਦੋ ਤੈਨੂੰ ਗੱਲ ਨਾਲ ਲਾਇਆ ਅਸਾਂ !
ਜਦੋਂ ਰੌਂਦਾ ਸੀ ਤੂੰ ਬੈਠ ਕੇ ਕੱਲਿਆਂ ,
ਯਾਦ ਕਰ ਉਹਦੋਂ ਤੈਨੂੰ ਹਸਾਇਆ ਅਸਾਂ !
ਮੈਨੂੰ ਗ਼ਮ ਨਹੀਂ ਤੂੰ ਦੂਰ ਹੋਇਆ , 
ਬਸ ਯਾਦ ਰੱਖੀਂ ਤੈਨੂੰ ਉਜੜੇ ਨੂੰ ਬਸਾਇਆ ਅਸਾਂ !

©mohitmangi #snowpark #mohitmangi #love #viral #trend #punjabi #patiala #ludhiana #chandigarh

mohit3385870426362

mohitmangi

New Creator