ਉਡੀਕ ਕਰਨਾ ਮੇਰੀ ਮੈਂ ਵੀ ਤੁਹਾਡੀ ਉਡੀਕ ਕਰਾਂਗਾ !! ਦਿਲ ਵਿਚ ਰੱਖਕੇ ਮਿਲਣ ਦੀ ਤਾਂਘ ਖੁੱਲੀ ਅੱਖਾਂ ਨਾਲ ਤੁਹਾਡੇ ਸੁਪਨੇ ਦੇਖਾਂਗਾ !! ਗੁਜਰੇਗਾ ਹਰ ਦਿਨ ਮੇਰਾ ਸਾਲਾਂ ਵਾਂਗੂ ਤੁਹਾਡੀ ਯਾਦ ਵਿਚ ਹੁਣ ਕਾਗਜ਼ ਭਰਦੇ ਰਹਾਂਗਾ !! "ਅਲੱਗ" ਕਦੇ ਨਾ ਕਦੇ ਵਕ਼ਤ ਆਵੇਗਾ ਜਰੂਰ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਦੇ ਰਹਾਂਗਾ !! ©Sukhbir Singh Alagh #ਉਡੀਕ #udik #sukhbirsinghalagh#punjabipoetry #Nojotopunjabi #Loneliness