ਤੁਸੀਂ ਕਿਸੇ ਪਿੱਛੇ ਨਾ ਰੁਕੋ......... ਨਾ ਤੱਕ ਓਹਨੂੰ, ਉਹ ਕੱਚਾ ਹੈ ਓਹਨੂੰ ਦੇਖ ਨਾ ਬਣ ਜਾ ਪੱਕਾ ਤੂੰ ਤੂੰ ਛੱਡ ਓਹਨੂੰ, ਉਹ ਜੋਕਰ ਹੈ ਲਾ ਜੋਰ, ਤੇ ਬਣ ਜਾ ਯੱਕਾ ਤੂੰ ਹੈ ਰੀਝ ਤੇਰੀ ਜੈਕਾਰ ਹੋਵੇ ਹਰ ਇਕ ਲਈ ਬਣ ਜਾਏ ਮੱਕਾ ਤੂੰ ਬਸ ਰਹੀ ਤੂੰ ਕਹਿਣੇ ਮਾਲਕ ਵਿੱਚ ਰੱਖੀ ਧਿਆਨ, ਨਾ ਕਰਜੇ ਧੱਕਾ ਤੂੰ #yqdidi #yqbaba #yqbhaji #punjabipoetry #bestpunjabiquote