ਰਾਤਾਂ ਨੂੰ ਮੈਂ ਤਾਰੇ ਗਿਣਦਾ ਦਿਨ ਨੂੰ ਤੇਰੇ ਲਾਰੇ ਗਿਣਦਾ ਅੱਖਾਂ ਬੰਦ ਕਰ ਜਦ ਮੈਂ ਵੇਖਾਂ ਤੂੰ ਹੀ ਬੱਸ ਸੁਫ਼ਨਿਆਂ ਵਿੱਚ ਮਿਲਦਾ। ਗੱਲ ਵੀ ਨਾ ਕੋਈ ਬਾਤ ਵੀ ਨਾ ਹੁਣ ਤੇਰੇ ਜਿਹਾ ਕੋਈ ਖਾਸ ਵੀ ਨਾ ਹੈ ਦਿਲ ਮੇਰੇ ਦਾ ਰਾਜ ਹੀ ਤੂੰ ਤੈਨੂੰ ਵੇਖ ਮੇਰਾ ਚਿਹਰਾ ਖਿੜਦਾ। ਬੂਰੇ ਵਕਤ ਜਦ ਨਾਲ ਨਾ ਕੋਈ ਤੇਰੇ ਸਾਥ ਜਿਹਾ ਸਾਥ ਨਾ ਕੋਈ ਮੇਰੇ ਪੈਰੀਂ ਜੋ ਕੰਡੇ ਸੀ ਬੀਜਦਾ ਇਹੋ ਜਿਹਾ ਕੋਈ ਨਾ ਹੁਣ ਮਿਲਦਾ। ਦਾ ਸ਼ੁਕਰ ਮਨਾਉਂਦਾ ਹਰ ਪੱਲ ਤੇਰੇ ਬਿਨਾ ਨਾ ਮੇਰਾ ਕੋਈ ਹੱਲ ਜੱਦ ਖਿਆਲ ਤੇਰੇ ਕੋਲ ਨੇ ਆਉਂਦੇ ਓਦੋਂ ਤੇਰਾ ਹੋ ਕੇ ਖੁੱਦ ਨੂੰ ਮਿਲਦਾ। ਇਸ਼ਕ ਓਏ ਤੇਰੀ ਮੇਹਰਬਾਨੀ ਐ ਮੇਰਾ ਦਿਲ ਹੈ ਮੰਗਤਾ ਓ ਦਾਨੀ ਹੈ ਨਾ ਵੇਖਾਂ ਜਿੱਦਣ ਬੇਚੈਨ ਹੀ ਹੁੰਦਾ ਖੁਸ਼ੀ ਹੈ ਮਿਲਦੀ ਜਦ ਦੀਪ ਆ ਕੇ ਮਿਲਦਾ। #depression #Counting #Stars #in #Night #Fake #promises #in #day #rabb_raakha