Nojoto: Largest Storytelling Platform

ਬਾਲ ਕਵਿਤਾ/ਮਾਂ ਵੱਟੇ ਘੂਰੀਆ ਜਦੋ ਰੌਲਾ ਪਾਈਏ ਮਾਂ ਵੱਟੇ

ਬਾਲ ਕਵਿਤਾ/ਮਾਂ  ਵੱਟੇ ਘੂਰੀਆ
ਜਦੋ ਰੌਲਾ ਪਾਈਏ ਮਾਂ  ਵੱਟੇ ਘੂਰੀਆ।
ਚੁਪ ਕਰ ਜਾਈਏ ਮਾਂ  ਵੱਟੇ ਘੂਰੀਆ। 
ਮੈਨੂੰ  ਸਮਝ  ਨਹੀਂ  ਆਉਂਦੀ   ਕੱਲਦੀ।
ਦੋਵਾਂ  ਨੂੰ  ਹਾਸੀ ਆਵੇ  ਕਿਸ ਗੱਲ ਦੀ।
ਬਾਹਲਾ  ਲਾਡ ਨਹੀਂ  ਲਡਾਉਣਾ ਚਾਹੀਦਾ। 
ਬੱਚਿਆਂ  ਨੂੰ  ਸਿਰ ਨਹੀਂ  ਚੜਾਉਣਾ ਚਾਹੀਦਾ। 
,,,,,,,,,,,,,,,,,,,,,,,,
ਰਾਮ ਸਿੰਘ ਪਾਠਕ #Health  Naresh Kumar Sujita sing poonam_singla  Gulshan Kumar Sam B
ਬਾਲ ਕਵਿਤਾ/ਮਾਂ  ਵੱਟੇ ਘੂਰੀਆ
ਜਦੋ ਰੌਲਾ ਪਾਈਏ ਮਾਂ  ਵੱਟੇ ਘੂਰੀਆ।
ਚੁਪ ਕਰ ਜਾਈਏ ਮਾਂ  ਵੱਟੇ ਘੂਰੀਆ। 
ਮੈਨੂੰ  ਸਮਝ  ਨਹੀਂ  ਆਉਂਦੀ   ਕੱਲਦੀ।
ਦੋਵਾਂ  ਨੂੰ  ਹਾਸੀ ਆਵੇ  ਕਿਸ ਗੱਲ ਦੀ।
ਬਾਹਲਾ  ਲਾਡ ਨਹੀਂ  ਲਡਾਉਣਾ ਚਾਹੀਦਾ। 
ਬੱਚਿਆਂ  ਨੂੰ  ਸਿਰ ਨਹੀਂ  ਚੜਾਉਣਾ ਚਾਹੀਦਾ। 
,,,,,,,,,,,,,,,,,,,,,,,,
ਰਾਮ ਸਿੰਘ ਪਾਠਕ #Health  Naresh Kumar Sujita sing poonam_singla  Gulshan Kumar Sam B
ramsingh4338

Ram Singh

New Creator