Nojoto: Largest Storytelling Platform

ਤੂੰ ਪਾਣੀ ਮਿਠਿਆਂ ਝੀਲਾਂ ਦਾ ਮੈਂ ਰਾਹੀਂ ਹਾਂ ਲੰਮੇ ਸਫ਼ਰ ਦ

ਤੂੰ ਪਾਣੀ ਮਿਠਿਆਂ ਝੀਲਾਂ ਦਾ ਮੈਂ ਰਾਹੀਂ ਹਾਂ ਲੰਮੇ ਸਫ਼ਰ ਦਾ।
ਇੱਕ ਸਾਹ ਵਿੱਚ ਤੈਨੂੰ ਪੀ ਜਾਵਾਂ ਬੰਨ੍ਹ ਟੁੱਟ ਗਿਆ ਹੁਣ ਮੇਰੇ ਸਬਰ ਦਾ।
ਸਾਡੇ ਧੁੰਦਲੇ ਸੁਪਨੇ ਨੈਣਾਂ ਦੇ ਹੌਲੀ-ਹੌਲੀ ਨਿਖਰਣ ਲੱਗ ਪਏ ਨੇ।
ਬਣ ਅਹਿਸਾਸ ਤੇਰੀ ਮੁਹੱਬਤ ਦੇ ਸਾਡੇ ਦਿਲ ਵਿੱਚ ਬਿਖਰਨ ਲੱਗ ਪਏ ਨੇ।
ਸਾਨੂੰ ਖਿੱਚ ਜੀ ਤੇਰੇ ਵੱਲ ਰਹਿੰਦੀ ਯੇ ਬਣ ਗਏ ਮੁਰੀਦ ਅਸੀਂ ਤੇਰੀ ਸਾਦਗੀ ਦੇ।
ਕਦੇ ਕੱਢ ਕੇ ਦੋ ਪਲ ਸਾਡੇ ਲਈ ਪੜ ਲਵੀਂ ਸੁਨੇਹੇ ਲਿਖੇ ਤੇਰੇ ਲਈ ਕਾਗ਼ਜ਼ੀ ਵੇ।

ਰਵੀ🖋️🖋️ #shore#ਨੌਜੋਟੋ#ਪੰਜਾਬੀ ਸ਼ਾਇਰੀ