Nojoto: Largest Storytelling Platform

ਮੈ ਕਦੇ ਕੁਝ ਖਾਸ ਨਹੀ ਲਿਖਿਆ ਮੰਨੋ ਗੇ ! ਉਦਾਸ ਨਹੀ ਲਿਖਿਆ

ਮੈ ਕਦੇ ਕੁਝ ਖਾਸ ਨਹੀ ਲਿਖਿਆ 
ਮੰਨੋ ਗੇ ! ਉਦਾਸ ਨਹੀ ਲਿਖਿਆ 
ਬਹੁਤ ਲਿਖੀ ਹੈ "ਸਿਮਰਨ" ਹੰਡ ਬੀਤੀ 
ਕੋਈ ਇਤਹਾਸ ਨਹੀ ਲਿਖਿਆ 
ਮੈ ਮਿਲ ਕੇ ਉੱਚੇ - ਵੱਡਿਆਂ ਨੂੰ ਅੰਦਾਜ ਨਹੀ ਬਦਲੇ 
ਮੇਰੀਆਂ ਗੱਲਾਂ ਸਾਫ ਤੇ ਸਿੱਧੀਆਂ ਨੇ 
ਕੋਈ ਉਲਝਿਆ ਸਵਾਲ ਨਹੀ ਲਿਖਿਆ 
_simran_thind_1 ✍(amrit) #simran
ਮੈ ਕਦੇ ਕੁਝ ਖਾਸ ਨਹੀ ਲਿਖਿਆ 
ਮੰਨੋ ਗੇ ! ਉਦਾਸ ਨਹੀ ਲਿਖਿਆ 
ਬਹੁਤ ਲਿਖੀ ਹੈ "ਸਿਮਰਨ" ਹੰਡ ਬੀਤੀ 
ਕੋਈ ਇਤਹਾਸ ਨਹੀ ਲਿਖਿਆ 
ਮੈ ਮਿਲ ਕੇ ਉੱਚੇ - ਵੱਡਿਆਂ ਨੂੰ ਅੰਦਾਜ ਨਹੀ ਬਦਲੇ 
ਮੇਰੀਆਂ ਗੱਲਾਂ ਸਾਫ ਤੇ ਸਿੱਧੀਆਂ ਨੇ 
ਕੋਈ ਉਲਝਿਆ ਸਵਾਲ ਨਹੀ ਲਿਖਿਆ 
_simran_thind_1 ✍(amrit) #simran
amritpal9054

Amrit Pal

New Creator