Nojoto: Largest Storytelling Platform

ਉਹ ਹੰਝੂਆਂ ਦਾ ਮੁੱਲ ਕੀ ਪਾਊਗੀ ਜਿਹਨੇ ਯਾਰ ਦਾ ਮੁੱਲ ਕਦੇ ਪ

ਉਹ ਹੰਝੂਆਂ ਦਾ ਮੁੱਲ ਕੀ ਪਾਊਗੀ
ਜਿਹਨੇ ਯਾਰ ਦਾ ਮੁੱਲ ਕਦੇ ਪਾਇਆ ਨਹੀ..
….
ਉਹ ਕੀ ਜਾਣਦੀ ………??
.
ਦੁੱਖ ਯਾਰੀ ਟੁੱਟੀ ਦਾ…
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ….
.
ਸਭ ਕਹਿੰਦੇ ਨੇ, ਕਿ ਦੀਪ ਤੇਰਾ ਦਿਲ “ਪੱਥਰ” ਦਾ ਏ..
.
ਪਰ ਕੋਈ ਨਹੀਂ ਜਾਣਦਾ…..?
ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ
ਨਾਲ ਤੋੜਿਆ ਏ
                                 ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Parwinder Kaur Baljit Singh  manraj kaur Harman Maan

deepsandhu5113

Deep Sandhu

New Creator