Nojoto: Largest Storytelling Platform

ਐਸਾ ਨਾ ਕੋਈ ਡਿੱਠਾ ਮੈਨੂੰ ਜੋ ਸਾਥ ਉਮਰਾਂ ਤੱਕ ਨਿਭਾਵੇ ਲੱਖ

ਐਸਾ ਨਾ ਕੋਈ ਡਿੱਠਾ ਮੈਨੂੰ
ਜੋ ਸਾਥ ਉਮਰਾਂ ਤੱਕ ਨਿਭਾਵੇ
ਲੱਖ ਮੁਸੀਬਤਾਂ ਆਵਣ ਵਿੱਚ ਹੀ ਨਾ ਛੱਡ ਜਾਵੇ
ਉਝ ਦੁਨੀਆ ਤੇ ਲੋਕ ਬਥੇਰੇ
ਗੁਰੂ ਬਿਨਾਂ ਜਿੰਦਗੀ ਵਿੱਚ ਹਨੇਰੇ
ਮਿਲੇ ਨੇ ਪਰ ਲੋਕ ਬਥੇਰੇ
ਮਿਲਿਆ ਨਾ ਕੋਈ ਐਸਾ
ਜੋ ਦਿਲ ਨੂੰ ਟੁੰਬ ਜਾਵੇ ਮੇਰੇ
ਹਾਂ,ਮਿਲਿਆ ਸੀ ਇਨਸਾਨ ਮੈਨੂੰ
ਜਿਸ ਨੇ ਦੂਰ ਕਰ ਦਿੱਤੇ ਸੀ
ਸਭ ਸ਼ਿਕਵੇ ਮੇਰੇ
ਜਦੋਂ ਮਿਲਦਾ ਸੀ ਕਦੇ ਮੈਂ ਉਸਨੂੰ
ਇੰਞ ਲੱਗਦਾ ਸੀ 
ਪਰਮਾਤਮਾ ਹੈ ਹੁਣ ਨੇੜੇ
ਪਰ,ਦੁਨੀਆ ਦਾ ਦਸਤੂਰ ਹੈ
ਜੋ ਹੋਵੇ ਦਿਲ ਦੇ ਨੇੜੇ 
ਹੁੰਦਾ ਦੂਰ ਹੈ।। #RealTeacher 
for my Guru,Sir,Ideal
ਐਸਾ ਨਾ ਕੋਈ ਡਿੱਠਾ ਮੈਨੂੰ
ਜੋ ਸਾਥ ਉਮਰਾਂ ਤੱਕ ਨਿਭਾਵੇ
ਲੱਖ ਮੁਸੀਬਤਾਂ ਆਵਣ ਵਿੱਚ ਹੀ ਨਾ ਛੱਡ ਜਾਵੇ
ਉਝ ਦੁਨੀਆ ਤੇ ਲੋਕ ਬਥੇਰੇ
ਗੁਰੂ ਬਿਨਾਂ ਜਿੰਦਗੀ ਵਿੱਚ ਹਨੇਰੇ
ਮਿਲੇ ਨੇ ਪਰ ਲੋਕ ਬਥੇਰੇ
ਮਿਲਿਆ ਨਾ ਕੋਈ ਐਸਾ
ਜੋ ਦਿਲ ਨੂੰ ਟੁੰਬ ਜਾਵੇ ਮੇਰੇ
ਹਾਂ,ਮਿਲਿਆ ਸੀ ਇਨਸਾਨ ਮੈਨੂੰ
ਜਿਸ ਨੇ ਦੂਰ ਕਰ ਦਿੱਤੇ ਸੀ
ਸਭ ਸ਼ਿਕਵੇ ਮੇਰੇ
ਜਦੋਂ ਮਿਲਦਾ ਸੀ ਕਦੇ ਮੈਂ ਉਸਨੂੰ
ਇੰਞ ਲੱਗਦਾ ਸੀ 
ਪਰਮਾਤਮਾ ਹੈ ਹੁਣ ਨੇੜੇ
ਪਰ,ਦੁਨੀਆ ਦਾ ਦਸਤੂਰ ਹੈ
ਜੋ ਹੋਵੇ ਦਿਲ ਦੇ ਨੇੜੇ 
ਹੁੰਦਾ ਦੂਰ ਹੈ।। #RealTeacher 
for my Guru,Sir,Ideal