Nojoto: Largest Storytelling Platform

ਮੈਂ ਆਪਣਾ ਆਪ ਤੈਨੂੰ ਸਮਰਪਿਤ ਕੀਤਾ ਹੈ, ਮੈਨੂੰ ਕਦੀ ਹੁਣ ਮੋ

ਮੈਂ ਆਪਣਾ ਆਪ ਤੈਨੂੰ ਸਮਰਪਿਤ ਕੀਤਾ ਹੈ,
ਮੈਨੂੰ ਕਦੀ ਹੁਣ ਮੋੜੀ ਨਾ,,
ਮੈਂ "ਮਨਰਾਜ" 'ਚੋਂ "ਸਰਗੁਣ" ਹੋਣਾ ਚਾਉਂਦੀ ਹਾਂ,
ਤੂੰ ਵਿੱਚ ਕਦੀ ਕੁੱਝ ਹੋਰ ਜੋੜੀ ਨਾ,
ਮੈਂ ਪਿਆਰ ਦਾ ਉਹ ਧਾਗਾ ਹਾਂ ਜੋ ਤੇਰੇ ਗੁੱਟ ਨਾਲ ਬੰਨਿਆ ਰਹੂਗਾ,
ਤੂੰ ਭੁੱਲ ਕੇ ਵੀ ਇਹਨੂੰ ਤੋੜੀ ਨਾ।

-ਸਰਗੁਣ #loveforlife #lovebeyondinfinity