Nojoto: Largest Storytelling Platform

ਅੱਜ ਦੇਖ ਲਈ ਅਸਲੀ ਰਾਜਨੀਤੀ ਬੱਚੇ, ਬਜੁਰਗ, ਔਰਤਾਂ ਰੋਲਤੀਆ।

ਅੱਜ ਦੇਖ ਲਈ ਅਸਲੀ ਰਾਜਨੀਤੀ
ਬੱਚੇ, ਬਜੁਰਗ, ਔਰਤਾਂ ਰੋਲਤੀਆ।
ਸੋਕੇ ਨਾਲ ਮਰਦੇ ਸੀ ਖੇਤ ਕਦੇ
ਅੱਜ ਤੁਸੀਂ ਪਾਣੀ ਦੀਆਂ ਬੁਛਾੜਾਂ ਖੋਲਤੀਆ।
ਕਿਹੋ ਜਿਹੇ ਚੰਗੇ ਦਿਨ ਆਏ ਨੇ
ਸ਼ਾਂਤੀ ਨਾਲ ਪ੍ਰਦਰਸ਼ਨ ਅਸੀਂ ਕਰ ਸਕਦੇ ਨਹੀਂ।
ਹੁਣ ਤਿਆਰ ਰਹੀ ਜ਼ਾਲਮ ਸਰਕਾਰੇ
ਕਿਉਂਕਿ ਭਾਵੇਂ ਮਰ ਜਾਈਏ ਅਸੀਂ ਡਰ ਸਕਦੇ ਨਹੀਂ।

©Manpreet Kaur support farmers
ਅੱਜ ਦੇਖ ਲਈ ਅਸਲੀ ਰਾਜਨੀਤੀ
ਬੱਚੇ, ਬਜੁਰਗ, ਔਰਤਾਂ ਰੋਲਤੀਆ।
ਸੋਕੇ ਨਾਲ ਮਰਦੇ ਸੀ ਖੇਤ ਕਦੇ
ਅੱਜ ਤੁਸੀਂ ਪਾਣੀ ਦੀਆਂ ਬੁਛਾੜਾਂ ਖੋਲਤੀਆ।
ਕਿਹੋ ਜਿਹੇ ਚੰਗੇ ਦਿਨ ਆਏ ਨੇ
ਸ਼ਾਂਤੀ ਨਾਲ ਪ੍ਰਦਰਸ਼ਨ ਅਸੀਂ ਕਰ ਸਕਦੇ ਨਹੀਂ।
ਹੁਣ ਤਿਆਰ ਰਹੀ ਜ਼ਾਲਮ ਸਰਕਾਰੇ
ਕਿਉਂਕਿ ਭਾਵੇਂ ਮਰ ਜਾਈਏ ਅਸੀਂ ਡਰ ਸਕਦੇ ਨਹੀਂ।

©Manpreet Kaur support farmers