ਮੈਨੂੰ ਦੁੱਖ ਹੈ ਕਿ ਤੂੰ ਵੀ, ਮੈਨੂੰ ਜਾਣ ਨਾ ਸਕਿਆ। ਲੱਗੀ ਸੱਟ ਨੂੰ ਤੂੰ ਵੀ, ਤਾਂ ਪਛਾਣ ਸਕਿਆ। 💁 ਸੱਚ ਕਹਾਂ! ਤਾਂ ਤੇਰੀ ਚ ਵੀ ਮੈਨੂੰ ਕੋਈ, ਫ਼ਰਕ ਨਹੀਂ ਲੱਗਿਆ। ਕਿਉਂ ਕਿ ਤੂੰ ਵੀ ਮੈਨੂੰ, ਅੰਦਰੋਂ ਜਾਣ ਨਾ ਸਕਿਆ। ©ਮਨਦੀਪ ਛੀਨਾ #ਪਹਿਚਾਣ #ਅੰਦਰ #ਦੀ