Nojoto: Largest Storytelling Platform

ਮੈਨੂੰ ਦੁੱਖ ਹੈ ਕਿ ਤੂੰ ਵੀ, ਮੈਨੂੰ ਜਾਣ ਨਾ ਸਕਿਆ। ਲੱਗੀ

ਮੈਨੂੰ ਦੁੱਖ ਹੈ ਕਿ ਤੂੰ ਵੀ,
ਮੈਨੂੰ ਜਾਣ ਨਾ ਸਕਿਆ। 
ਲੱਗੀ  ਸੱਟ ਨੂੰ  ਤੂੰ  ਵੀ,
 ਤਾਂ  ਪਛਾਣ  ਸਕਿਆ।
💁 ਸੱਚ  ਕਹਾਂ! ਤਾਂ
 ਤੇਰੀ ਚ ਵੀ ਮੈਨੂੰ ਕੋਈ,
 ਫ਼ਰਕ ਨਹੀਂ ਲੱਗਿਆ।
 ਕਿਉਂ ਕਿ ਤੂੰ  ਵੀ  ਮੈਨੂੰ, 
ਅੰਦਰੋਂ ਜਾਣ ਨਾ ਸਕਿਆ।

©ਮਨਦੀਪ ਛੀਨਾ #ਪਹਿਚਾਣ #ਅੰਦਰ #ਦੀ
ਮੈਨੂੰ ਦੁੱਖ ਹੈ ਕਿ ਤੂੰ ਵੀ,
ਮੈਨੂੰ ਜਾਣ ਨਾ ਸਕਿਆ। 
ਲੱਗੀ  ਸੱਟ ਨੂੰ  ਤੂੰ  ਵੀ,
 ਤਾਂ  ਪਛਾਣ  ਸਕਿਆ।
💁 ਸੱਚ  ਕਹਾਂ! ਤਾਂ
 ਤੇਰੀ ਚ ਵੀ ਮੈਨੂੰ ਕੋਈ,
 ਫ਼ਰਕ ਨਹੀਂ ਲੱਗਿਆ।
 ਕਿਉਂ ਕਿ ਤੂੰ  ਵੀ  ਮੈਨੂੰ, 
ਅੰਦਰੋਂ ਜਾਣ ਨਾ ਸਕਿਆ।

©ਮਨਦੀਪ ਛੀਨਾ #ਪਹਿਚਾਣ #ਅੰਦਰ #ਦੀ

#ਪਹਿਚਾਣ #ਅੰਦਰ #ਦੀ #ਵਿਚਾਰ