Nojoto: Largest Storytelling Platform

ਪਿਉ ਦੀ ਪੱਗ ਨੂੰ ਦਾਗ ਨਾ ਲੱਗ ਜੇ ਧੀ ਦੀ ਜਿੰਮੇਵਾਰੀ ਏ ਪ

ਪਿਉ ਦੀ ਪੱਗ ਨੂੰ ਦਾਗ ਨਾ ਲੱਗ ਜੇ 
ਧੀ ਦੀ ਜਿੰਮੇਵਾਰੀ ਏ 
ਪੱਤ ਭਾਵੇਂ ਮਿੱਟੀ ਵਿੱਚ ਰੋਲੇ 
ਕੈਸੀ ਦੁਨੀਆਂ ਦਾਰੀ ਏ 
ਜੱਗ ਚੰਦਰੇ ਦੀਆਂ ਝੂਠੀਆਂ ਰੀਤਾਂ 
ਨਾਲ ਖੁਸ਼ੀ ਸਹਿ ਲੈਂਦੀਆਂ ਨੇ 
ਪੁੱਤ ਕਪੁੱਤ ਹੋ ਜਾਵਣ ਅਕਸਰ 
ਧੀਆਂ ਧੀਆਂ ਰਹਿੰਦੀਆਂ ਨੇ dheeyan
ਪਿਉ ਦੀ ਪੱਗ ਨੂੰ ਦਾਗ ਨਾ ਲੱਗ ਜੇ 
ਧੀ ਦੀ ਜਿੰਮੇਵਾਰੀ ਏ 
ਪੱਤ ਭਾਵੇਂ ਮਿੱਟੀ ਵਿੱਚ ਰੋਲੇ 
ਕੈਸੀ ਦੁਨੀਆਂ ਦਾਰੀ ਏ 
ਜੱਗ ਚੰਦਰੇ ਦੀਆਂ ਝੂਠੀਆਂ ਰੀਤਾਂ 
ਨਾਲ ਖੁਸ਼ੀ ਸਹਿ ਲੈਂਦੀਆਂ ਨੇ 
ਪੁੱਤ ਕਪੁੱਤ ਹੋ ਜਾਵਣ ਅਕਸਰ 
ਧੀਆਂ ਧੀਆਂ ਰਹਿੰਦੀਆਂ ਨੇ dheeyan