Nojoto: Largest Storytelling Platform

ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ ਜਿੰਦ ਪਾਰਸ ਜ

ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ
ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ
ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਰਤੀਏ ਚ ਵਸਨਾ ਹਰਾਮ ਪਿਆ ਜਾਪੇ
ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਲਜੀਤ ਚੌਹਾਨ #ਰਾਹ  ਬੁਰਜਵਾਲੀਆ R@man_Ji😘😘😘 Huma Khan sraj..midnight writer Naseeb bhatti
ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ
ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ
ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਰਤੀਏ ਚ ਵਸਨਾ ਹਰਾਮ ਪਿਆ ਜਾਪੇ
ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਲਜੀਤ ਚੌਹਾਨ #ਰਾਹ  ਬੁਰਜਵਾਲੀਆ R@man_Ji😘😘😘 Huma Khan sraj..midnight writer Naseeb bhatti