ਕਿਸੇ ਨਾ ਕਿਸੇ ਚਹਿਰੇ ਤੇ ਅੈਤਬਾਰ ਹੋ ਹੀ ਜਾਦਾ ਏ..! ੲਿੱਕ ਅਣਜਾਣ ਜਏ ਚਹਿਰੇ ਨਾਲ ,ਪਿਅਾਰ ਹੋ ਹੀ ਜਾਦਾ ਏ..! ਸੋਹਣੀਅਾ ਅਦਾਵਾਂ ਨਾਲ ਤਾ ਅਕਸਰ ਲੋਕ ਪਿਅਾਰ ਕਰਦੇ ਦੇਖੇ ..! ਕੲੀ ਵਾਰ ਤਾ ਕਿਸੇ ਦੀਅਾਂ ਕਮੀਅਾ ਨਾਲ ਵੀ #ਜਗਰਾਜ ਪਿਅਾਰ ਹੋ ਹੀ ਜਾਦਾ ਏ..!! - Tera @jagraj - #ਅਕਸਰ ✍ ਹਰਫ਼ ਦਾਨਗੜੵੀਆ ਗੁਰਪ੍ਰੀਤ ਸਿੰਘ ਲਾਇਲਪੁਰੀਆ