ਕਿਸੇ ਦਾ ਦਿੱਲ ਨਾ ਤੋੜੇਉ ਕਦੇ ਇਹ ਜੁੜਦਾ ਨੀ ਟੁੱਟ ਕੇ ਇਸ ਚੰਦਰੇ ਰੋਗ ਨਾਲ਼ ਪਹਿਲਾਂ ਵੀ ਏਥੇ ਹੀਰੇਂ ਕਈ ਮੁੱਕ ਗਏ ਜਦੋਂ ਦਿਲ ਟੁੱਟਦਾ ਗੰਮ ਵਿੱਚ ਕੋਈ ਹੁੰਦਾ ਪੀਂਦਾ ਘਰ ਦੀ ਕਈ ਲਗਦੇ ਕਾਲੇ ਚਿੱਟੇ ਤੇ ਇਹਦੇ ਬਿਨਾਂ ਦਾਲ ਹੀ ਨੀ ਗਲਦੀ ਅਸਲ਼ ਵਿਚ ਘਰ ਤਾ ਸੜ ਜਾਂਦੇ ਚੁੱਲ੍ਹੇ ਵਿੱਚ ਅੱਗ ਹੀ ਨੀ ਬਲਦੀ ਜੋ ਹੱਥ ਇਕ ਵਾਰੀ ਛੁੱਟ ਜਾਵੇ ਫੇਰ ਕਦੇ ਮਿਲ਼ਦਾ ਨੀ ਉੱਠ ਕੇ ਕਿਸੇ ਦਾ ਦਿੱਲ ਨਾ ਤੋੜੇਉ ਕਦੇ ਇਹ ਜੁੜਦਾ ਨੀ ਟੁੱਟ ਕੇ ©Aman jassal #Nojoto #nojotopunjabi #NojotoHondi #nojoto2021 #SAD #alone #Dil #ishk #gharuan #fog