Nojoto: Largest Storytelling Platform

ਜਦ ਵੀ ਮੈ ੳੁਦਾਸ ਹੁੰਦਾ ਅਾਪਣੇ ਪਰਛਾਵੇਂ ਨਾਲ ਗੱਲਾਂ ਕਰ

ਜਦ ਵੀ  ਮੈ ੳੁਦਾਸ  ਹੁੰਦਾ ਅਾਪਣੇ ਪਰਛਾਵੇਂ ਨਾਲ 
ਗੱਲਾਂ ਕਰਨ ਲੱਗ  ਜਾਂਦਾ  ਹਾਂ ||
ਤੇ ੳੁਹ ਬਖੂਬੀ ਮੇਰਾ ਸਾਥ ਦੇਂਦਾ ਹੈ ||
ਬਿਨਾ ਕਿਸੇ ਗਿਲੇ ਸਿਕਵੇ ਦੇ 
ਮੇਰੀ ਸਾਰੀ ਗੱਲ ਸੁਣਦਾ ਹੈ ||
ਭਾਵੇਂ ਅਾਪ ਮੂੰਹੋਂ ਕੁੱਝ ਨਾ ਕਹਿੰਦਾ ਹੈ||
ੳੁਸ ਵੇਲੇ ਬਹੁਤ ਚੰਗਾ ਲੱਗਦਾ ਹੈ||
ਜਦ ਸੋਚਦੇ ਹਾਂ  ਚੱਲ ਕੋਈ ਤੇ ਹੈ||
ਮੈਨੂੰ ਸਮਝਣ ਵਾਲਾ ..!!! ਪਰਛਾਵੇਂ ਨਾਲ
#nojotopunjabi #sad #talkwithshadow #nojotopoetry #nojotoquote
ਜਦ ਵੀ  ਮੈ ੳੁਦਾਸ  ਹੁੰਦਾ ਅਾਪਣੇ ਪਰਛਾਵੇਂ ਨਾਲ 
ਗੱਲਾਂ ਕਰਨ ਲੱਗ  ਜਾਂਦਾ  ਹਾਂ ||
ਤੇ ੳੁਹ ਬਖੂਬੀ ਮੇਰਾ ਸਾਥ ਦੇਂਦਾ ਹੈ ||
ਬਿਨਾ ਕਿਸੇ ਗਿਲੇ ਸਿਕਵੇ ਦੇ 
ਮੇਰੀ ਸਾਰੀ ਗੱਲ ਸੁਣਦਾ ਹੈ ||
ਭਾਵੇਂ ਅਾਪ ਮੂੰਹੋਂ ਕੁੱਝ ਨਾ ਕਹਿੰਦਾ ਹੈ||
ੳੁਸ ਵੇਲੇ ਬਹੁਤ ਚੰਗਾ ਲੱਗਦਾ ਹੈ||
ਜਦ ਸੋਚਦੇ ਹਾਂ  ਚੱਲ ਕੋਈ ਤੇ ਹੈ||
ਮੈਨੂੰ ਸਮਝਣ ਵਾਲਾ ..!!! ਪਰਛਾਵੇਂ ਨਾਲ
#nojotopunjabi #sad #talkwithshadow #nojotopoetry #nojotoquote
guruvirk4012

Guruvirk

New Creator