ਮਾਣ ਹੋਇਆ ਕੀ ਮੇਰਾ ਜਨਮ ਹੋਇਆ ਪੰਜਾਬ ਵਿੱਚ ਸੋਚਿਆ ਸੀ ਹਰ ਗੱਭਰੂ ਡੁੱਬਿਆ ਹੋਉ ਸਰੂਰ ਏ ਇਨਕਲਾਬ ਵਿੱਚ । ਹੁਣ ਹੋਰ ਹੀ ਤਸਵੀਰ ਸਾਹਮਣੇ ਆਉਦੀ ਆ ਰੁੜ ਚੱਲਿਆ ਪੰਜਾਬ ਨਸ਼ਿਆਂ ਦੇ ਸੈਲਾਬ ਵਿੱਚ। ਗੋਲੀਆਂ ਟੀਕੇ ਆਮ ਵਿਕ ਰਹੇ ਚਿੱਟੇ ਵਾਲੇ ਵਧ ਨਿੱਤ ਰਹੇ ਕੁੱਝ ਸੁਲਫੇ ਦੀ ਲਾਟ ਨੇ ਮਾਰ ਲਏ ਕੁੱਝ ਡੁੱਬੇ ਫੀਰਨ ਸ਼ਰਾਬ ਵਿੱਚ । ਮਾਣ ਹੋਇਆ ਸੀ ਲਵੀ ਜਨਮ ਹੋਇਆ ਪੰਜਾਬ ਵਿੱਚ ਸੋਚਿਆ ਸੀ ਹਰ ਗੱਭਰੂ ਡੁੱਬਿਆ ਹੋਉ ਸਰੂਰ ਏ ਇਨਕਲਾਬ ਵਿੱਚ। ਨਸ਼ਾ