ਮੇਰੇ ਜਿਉਂਦੇ ਜੀ ਮੇਰਾ ਦੁੱਖ ਕਿਸੇ ਨਾ ਪਛਾਣਿਆ ਮੇਰੇ ਮਰਨ ਤੋਂ ਬਾਅਦ ਮੇਰੀ ਲਾਸ਼ ਉੱਤੇ ਕੱਫਣ ਪਾਉਣ ਆਏ ਨੇ ਮੇਰੇ ਜਿਉਂਦੇ ਜੀ ਮੇਰੇ ਸੱਚ ਦੀ ਕਦਰ ਨਹੀਂ ਕੀਤੀ ਲਾਲੀ ਮੇਰੇ ਮਰਨ ਪਿੱਛੋਂ ਦੁਨੀਆਂ ਦਾਰੀ ਨਿਭਾਉਣ ਆਏ ਨੇ ©'ਲਾਲੀ ਬੱਸੀ' #Parchhai ਦੁਨੀਆਂ ਦਾਰੀ