Nojoto: Largest Storytelling Platform

ਜੀਹਨੇ ਪਰਖਣੈਂਂ ਪਰਖ਼ ਕੇ ਵੇਖ ਲਵੋ ਸਮਝ ਨੀ ਲੱਗਣਾ ਗੱਲਾਂ

ਜੀਹਨੇ ਪਰਖਣੈਂਂ ਪਰਖ਼ ਕੇ ਵੇਖ ਲਵੋ 
ਸਮਝ ਨੀ ਲੱਗਣਾ ਗੱਲਾਂ ਸੁਣੀਆਂ ਤੋਂ
ਮੁੰਡਾ ਸਿੰਧੂ-ਘਾਟੀ ਦੀ ਲਿਪੀ ਵਰਗਾ 
ਹਾਲੇ ਤੱਕ ਪੜ੍ਹ ਨੀ ਹੋਇਆ ਦੁਨੀਆਂ ਤੋਂ...

©Shayar Deepak #Nojoto #History #classic #Punjabi #kavi #Attitude #Punjabipoetry #boy