ਰੰਗ ਬਿਰੰਗੀ ਤਿਤਲੀਆਂ ਵਰਗਾ ਸੋਹਣਾ ਰੂਪ ਸਜਾਯਾ ਵੇ, ਯਾਦਾਂ ਵਿੱਚ ਜੋ ਭਜਿਆ ਫ਼ਿਰਦਾ ਲਬਦਾ ਮੇਰਾ ਸਾਯਾ ਵੇ, ਮਾਰ ਗਿਆ ਜੰਦਰੇ ਵੀ ਅੰਦਰੋਂ, ਦਿਲ ਦਾ ਭੇਦ ਲੁਕਾਯਾ ਵੇ, ਕੀ ਕਰਿਏ ਕੀ ਪੜਿਏ ਅੰਦਰੋਂ, ਜਦੋਂ ਬੁਟਾ ਸੁਕਾ ਲਾਯਾ ਵੇ। ©Senty Poet #Services #no #boat #BUT #Butterfly