ਰਿਸ਼ਤੇ ਕਹਿੰਦੇ ਕਿ ਬਹੁਤ ਸਾਂਝ ਸੀ ਕਦੇ ਸਾਡੀ ਵਿਸ਼ਵਾਸ ਨਾਲ ਪਰ ਵਿਸ਼ਵਾਸ ਨੇ ਜਦੋਂ ਦੇ ਧੋਖੇ ਕਰਨੇ ਸ਼ੁਰੂ ਕੀਤੇ ਫੇਰ ਸਾਨੂੰ ਪੈਰ ਪਿਛਾਂਹ ਪੁੱਟਣਾਂ ਪਿਆ..ਸੰਦੀਪ