Nojoto: Largest Storytelling Platform

ਜ਼ਿੰਦਗੀ ਵਿੱਚ ਕਈ ਯਾਰ ਮਿਲੇ ਕੁਝ ਨੇੜੇ ਤੇ ਕੁਝ ਪਾਰ ਮਿਲੇ,,

ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,
ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal #iharidhaliwal #kujkhasgallan ✍🏻🌺

#brokenwindow
ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,
ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal #iharidhaliwal #kujkhasgallan ✍🏻🌺

#brokenwindow