Nojoto: Largest Storytelling Platform

ਮੇਰੇ ਪਿਆਰੇ,, ਇਹ ਰਾਤ ਜਿੰਨੀ ਕਾਲੀ ਹੈ, ਤੇਰੇ ਲਈ

ਮੇਰੇ ਪਿਆਰੇ,,
       ਇਹ ਰਾਤ ਜਿੰਨੀ ਕਾਲੀ ਹੈ, 
ਤੇਰੇ ਲਈ ਓਨੀ ਹੀ ਉੱਜਵਲ ਸਵੇਰ ਲੈ ਕੇ ਆਵੇ,
ਇਹ ਤਾਰੇ ਜੁਗਨੂੰਆਂ ਵਾਂਗ,
 ਤੇਰੇ ਆਲੇ ਦੁਆਲੇ ਮੰਡਰਾਉਂਦੇ ਤੇਰੀ ਰਾਖੀ ਕਰਨ,
ਇਹ ਚਾਣਨੀ ਤੇਰੇ ਸੁਪਨਿਆਂ ਨੂੰ ਰਾਹ ਦਿਖਾਉਂਦੀ ,
ਤੇਰੀ ਅੱਖ ਤੱਕ ਲੈ ਕੇ ਆਵੇ,
ਤੂੰ ਇਸ ਰਾਤ ਦੀ ਗੋਦ ਵਿੱਚ ਬੇਖੌਫ਼ ਹੋ ਕੇ ਸੌਵੇਂ।

ਸ਼ੁੱਭ ਰਾਤ
     
                  ਤੇਰਾ ਪਿਆਰਾ,,,,,
ਮਾਨ ਕਮਲ

©Kamal A warm wish to everyone ❤️❤️❤️#quotes #Thoughts #Love #Wish  

#SuperBloodMoon

kamal4003188189502

Kamal

New Creator