Nojoto: Largest Storytelling Platform

ਆ ਮੇਰੇ ਵਾਲੀ, ਕਦੇ-ਕਦੇ ਮੇਰੀ ਮਾਂ ਵਾੰਗੂ, ਮੈਨੂੰ ਸਮਝਾਉਂਦ

ਆ ਮੇਰੇ ਵਾਲੀ, ਕਦੇ-ਕਦੇ ਮੇਰੀ ਮਾਂ ਵਾੰਗੂ, ਮੈਨੂੰ ਸਮਝਾਉਂਦੀ ਏ, ਜਿਂਵੇ ਮੈਂਨੂੰ ਤਾਂ ਕੋਈ ਸਮਝ ਹੀ ਨਹੀਂ, ਚਲੋ ਜੋ ਵੀ ਏ ਪਰ, ਮੇਰੀ ਫਿਕਰ ਬਹੁਤ ਕਰਦੀ ਏ।

©Gurvinder Chauhan
  #ਮੇਰੇ ਵਾਲੀ#

#ਮੇਰੇ ਵਾਲੀ# #Quotes

47 Views