Nojoto: Largest Storytelling Platform

Enjoy Moments ਕੱਲਿਆਂ-ਕੱਲਿਆਂ ਰਹਿ ਕੇ ਜ਼ਿੰਦਗੀ ਕੱਟ ਨਹੀਂ

Enjoy Moments ਕੱਲਿਆਂ-ਕੱਲਿਆਂ ਰਹਿ ਕੇ ਜ਼ਿੰਦਗੀ ਕੱਟ ਨਹੀਂ ਹੁੰਦੀ,
ਤੇ ਵਾਂਗ ਸਿਉਂਕ ਦੇ ਝੋਰਾ ਜ਼ਿੰਦਗੀ ਖਾ ਜਾਂਦਾ ਸੱਜਣਾ,
ਅਖੀਰ ਨੂੰ ਦੁਨਿਆਂ ਦੇ ਮਿਲਨੇ ਤਾਨੇ-ਮੇਹਣੇ ਨੇ,
ਜਦੋ ਉਮਰ ਜਵਾਨੀ ਢੱਲ ਜੇ ਤਾਂ ਲੈਅ ਚਾਅ ਜਾਂਦਾ ਸੱਜਣਾ ।
🖋️ ਸੈਮ ਸੁੱਕੜ 🖋️ ਚਾਅ

@sam_5911