Nojoto: Largest Storytelling Platform

ਕਾਸ਼ ਉਹ ਸੂਰਜ਼ ਫੇਰ ਦੁਬਾਰਾ ਚੜ ਜਾਵੇ ਜਿਸਦੇ ਚਾਨਣ ਵਿੱਚ ਤ

ਕਾਸ਼ ਉਹ ਸੂਰਜ਼ ਫੇਰ ਦੁਬਾਰਾ ਚੜ ਜਾਵੇ
ਜਿਸਦੇ ਚਾਨਣ ਵਿੱਚ ਤੂੰ ਮੇਰੇ ਕੋਲ ਹੁੰਦੀ ਸੀ
ਮੈ ਤਾ ਹਰ ਇਕ ਗੱਲ ਤੈਨੂੰ ਦਿਲ ਦੀ ਦਸਦਾ ਸੀ
ਤੇਰੀ ਹਰ ਇਕ ਗੱਲ ਮੇਰੇ ਲਈ ਗੋਲ਼ ਹੁੰਦੀ ਸੀ
ਤੂੰ ਭੁੱਲ ਗਈ ਹੋਣੀ ਯਾਦ ਕਰੀ ਉਹ ਟਾਕੀ ਨੂੰ
ਤੈਨੂੰ ਨੰਬਰ ਦੇਣ ਲਈ ਭੇਜੀਆਂ ਸੀ ਮੈ ਸਾਥੀ ਨੂੰ
ਨੀ ਤੂੰ ਹਸਕੇ ਨੀਵੀਂ ਪਾਕੇ ਪਹਿਲਾ ਨਾ ਕਰਤੀ ਸੀ
ਜੱਦ ਮੈ ਆਇਆ ਸੀ ਆਪ ਦੇਖ ਕੇ ਹਾਂ ਕਰ ਤੀ ਸੀ

©Aman jassal
  #merijaan #nojotopunjabi #gharuan #Punjabi #SAD #Nojoto #NojotoFilms #ishq #Vadda #alone