Nojoto: Largest Storytelling Platform

ਰਾਹ ੲਿੱਕ ਦਿਨ ਰਾਹ ਤੁਰੀ ਜਾਂਦੀ ਨੂੰ ਉਹ ਮਿਲਿਆ... ਉਸਦਾ ਹ

ਰਾਹ ੲਿੱਕ ਦਿਨ ਰਾਹ ਤੁਰੀ ਜਾਂਦੀ ਨੂੰ ਉਹ ਮਿਲਿਆ...
ਉਸਦਾ ਹਾਲ ਦੇਖ ਕਿ ਮਨ ਭਰ ਆਇਆ,
ਉਹਨੂੰ ਰੋਕ ਕੇ .....
ਭਰੀਆਂ ਅੱਖਾਂ ਨਾਲ ਕਿਹਾ.....
ਕਮਲਿਆਂ ਰੱਬ ਦਾ ਵਾਸਤਾ ਆਪਣਾ ਧਿਆਨ ਰੱਖਿਆ ਕਰ ......
ਤੇਰਾ ਜਿਕਰ ਬੰਦ ਕੀਤਾ ਹੈ,
ਫ਼ਿਕਰ ਨਹੀਂ....... #ਰਾਹ  Deep Sandhu Inder Singh Guri😍 Romi Dairy Farm Kundal

harmanmaan4178

Harman Maan

New Creator