Nojoto: Largest Storytelling Platform

Dear Prime Minister ਜੋਰ ਵਾਢੀ ਦਾ ਹੈ ਆਇਆ ਟਰਾਲੀ ਮੰਗ ਵ

Dear Prime Minister ਜੋਰ ਵਾਢੀ ਦਾ ਹੈ ਆਇਆ
ਟਰਾਲੀ ਮੰਗ ਵੀ ਲਿਆਇਆ
ਸੀਰੀ ਨਾਲ਼ ਇੱਕ ਰਲਾਇਆ
ਕਣਕ ਕਹਿੰਦਾ ਵੱਢਣ ਜਾਵਾਂਗੇ
ਪ੍ਰੀਤ ਕੰਬਾਈਨ ਨਾਲ਼ ਵੱਢਕੇ
ਮੰਡੀ ਸੁੱਟਕੇ ਆਵਾਂਗੇ।

ਕਣਕ ਹੈ ਪੁੱਤਾਂ ਵਾਂਗੂੰ ਪਾਲ਼ੀ
ਮੇਹਨਤ ਹੁੰਦੀ ਨਾ ਸੁਖ਼ਾਲ਼ੀ
ਟਰਾਲੀਆਂ ਭਰ-ਭਰ ਲਿਜਾਵਾਂਗੇ
ਪ੍ਰੀਤ ਕੰਬਾਈਨ ਨਾਲ਼.........

ਖ਼ਰਚੇ ਹੋ ਜਾਂਦੇ ਨੇ ਵਾਹਲ਼ੇ
ਆੜਤੀਓਂ ਚੁੱਕ ਕੇ ਪੈਸੇ ਖ਼ਾ ਲੇ
ਚਿੱਤ ਪੈਸੇ ਮੋੜਨ ਨੂੰ ਪਵੇ ਕਾਹਲ਼ੇ
ਭਰ ਕੇ ਟੈਂਸ਼ਨ ਲਾਵਾਂਗੇ
ਪ੍ਰੀਤ ਕੰਬਾਈਨ ਨਾਲ਼..........

ਢੋਲ਼ ਇੱਕ ਭਰਕੇ ਖਾਣ ਲਈ ਰੱਖਣਾ
ਜਿਸਦਾ ਸਾਲ ਭਰ ਹੈ ਸੁਆਦ ਚੱਖਣਾ
ਬਲਕਾਰ ਕਣਕ ਬਿਨਾਂ ਹੈ ਘਰ ਸੱਖਣਾ
“ਭਾਈਰੂਪੇ' ਰੱਜ ਰੱਜ ਖਾਵਾਂਗੇ,
ਪ੍ਰੀਤ ਕੰਬਾਈਨ ਨਾਲ਼...........

- ਬਲਕਾਰ ਸਿੰਘ “ਭਾਈਰੂਪਾ"
ਰਾਮਪੁਰਾ ਫ਼ੂਲ (ਬਠਿੰਡਾ)

©Sukhi Ahluwalia •ਜੋਰ ਵਾਢੀ ਦਾ ਹੈ ਆਇਆ• •ਪੰਜਾਬੀ ਕਵਿਤਾ• •ਬਲਕਾਰ ਸਿੰਘ “ਭਾਈਰੂਪਾ"•

#BaatPMSe #pmmodi  #modisarkar #Motivation #Inspiration #Punjabipoetry #Nojoto #nojoto2021 #nojotopunjabi #nojotoinstagram
Dear Prime Minister ਜੋਰ ਵਾਢੀ ਦਾ ਹੈ ਆਇਆ
ਟਰਾਲੀ ਮੰਗ ਵੀ ਲਿਆਇਆ
ਸੀਰੀ ਨਾਲ਼ ਇੱਕ ਰਲਾਇਆ
ਕਣਕ ਕਹਿੰਦਾ ਵੱਢਣ ਜਾਵਾਂਗੇ
ਪ੍ਰੀਤ ਕੰਬਾਈਨ ਨਾਲ਼ ਵੱਢਕੇ
ਮੰਡੀ ਸੁੱਟਕੇ ਆਵਾਂਗੇ।

ਕਣਕ ਹੈ ਪੁੱਤਾਂ ਵਾਂਗੂੰ ਪਾਲ਼ੀ
ਮੇਹਨਤ ਹੁੰਦੀ ਨਾ ਸੁਖ਼ਾਲ਼ੀ
ਟਰਾਲੀਆਂ ਭਰ-ਭਰ ਲਿਜਾਵਾਂਗੇ
ਪ੍ਰੀਤ ਕੰਬਾਈਨ ਨਾਲ਼.........

ਖ਼ਰਚੇ ਹੋ ਜਾਂਦੇ ਨੇ ਵਾਹਲ਼ੇ
ਆੜਤੀਓਂ ਚੁੱਕ ਕੇ ਪੈਸੇ ਖ਼ਾ ਲੇ
ਚਿੱਤ ਪੈਸੇ ਮੋੜਨ ਨੂੰ ਪਵੇ ਕਾਹਲ਼ੇ
ਭਰ ਕੇ ਟੈਂਸ਼ਨ ਲਾਵਾਂਗੇ
ਪ੍ਰੀਤ ਕੰਬਾਈਨ ਨਾਲ਼..........

ਢੋਲ਼ ਇੱਕ ਭਰਕੇ ਖਾਣ ਲਈ ਰੱਖਣਾ
ਜਿਸਦਾ ਸਾਲ ਭਰ ਹੈ ਸੁਆਦ ਚੱਖਣਾ
ਬਲਕਾਰ ਕਣਕ ਬਿਨਾਂ ਹੈ ਘਰ ਸੱਖਣਾ
“ਭਾਈਰੂਪੇ' ਰੱਜ ਰੱਜ ਖਾਵਾਂਗੇ,
ਪ੍ਰੀਤ ਕੰਬਾਈਨ ਨਾਲ਼...........

- ਬਲਕਾਰ ਸਿੰਘ “ਭਾਈਰੂਪਾ"
ਰਾਮਪੁਰਾ ਫ਼ੂਲ (ਬਠਿੰਡਾ)

©Sukhi Ahluwalia •ਜੋਰ ਵਾਢੀ ਦਾ ਹੈ ਆਇਆ• •ਪੰਜਾਬੀ ਕਵਿਤਾ• •ਬਲਕਾਰ ਸਿੰਘ “ਭਾਈਰੂਪਾ"•

#BaatPMSe #pmmodi  #modisarkar #Motivation #Inspiration #Punjabipoetry #Nojoto #nojoto2021 #nojotopunjabi #nojotoinstagram