Nojoto: Largest Storytelling Platform

ਜੇ ਤੇਰਾ ਚਿੱਤ ਨਹੀਂ ਸੀ ਮੇਰੇ ਨਾਲ ਰਹਿਣ ਦਾ ਕਹਿ ਦਿੰਦਾ ਸੱ

ਜੇ ਤੇਰਾ ਚਿੱਤ ਨਹੀਂ ਸੀ ਮੇਰੇ ਨਾਲ ਰਹਿਣ ਦਾ
ਕਹਿ ਦਿੰਦਾ ਸੱਜਣਾ ਡਰ ਕੀ ਸੀ ਸੱਚ ਕਹਿਣ ਦਾ
ਕੋਸ਼ਿਸ਼ ਨਾਂ ਹੁਣ ਕਰੀਂ ਜਾਣਨ ਦੀ, ਕਿਵੇਂ ਕਿਹੜੇ ਹਾਲ "ਚ' ਰਹਿੰਦਾ ਹਾਂ।
ਚੰਗ਼ਾ ਫਿਰ ਮੇਰੇ ਦਿਲ ਦਿਆ ਮਹਿਰਮਾਂ ਆਖਰੀ ਸੁਨੇਹੇ ਨਾਲ ਵਿਦਾ ਲੈਂਦਾ ਹਾਂ।
                                  ✍️ KAUSHIK ✍️ KAUSHIK