Life partner ਮੈ ਸਾਰੀ ਦੁਨੀਆ ਨੂੰ ਲਾ ਕੇ hold ਤੇ ਬੱਸ ਇੱਕ ਤੇਰਾ ਹੱਥ ਕਰੀ ਬੈਠਾ hold ਨੀ, ਨੀ ਤੈਨੂੰ ਪਤਾ ਹੀ ਐ ਮੁੰਡੇ ਕਿੰਨੇ ਗੰਦੇ ਨੇ ਤੂੰ ਬੜੀ ਲੱਕੀ ਤੇਨੂੰ ਮਿਲਿਆ ਐ gold ਨੀ.!! #ਜ਼ਿੱਦੀ_ਲਿਖਾਰੀ✍🏻 #Duniya #ziddi_likhaari