Nojoto: Largest Storytelling Platform

ਮੈਂ ਟੈਲਟ ਰੁੱਲਦਾ ਦੇਖਿਆ ਸੜਕਾਂ ਤੇ , ਪੈਸੇ ਦੇ ਲੱਗਦੇ ਦਾਅ

ਮੈਂ ਟੈਲਟ ਰੁੱਲਦਾ ਦੇਖਿਆ ਸੜਕਾਂ ਤੇ ,
ਪੈਸੇ ਦੇ ਲੱਗਦੇ ਦਾਅ ਦੇਖੇ ,
ਜਦ ਆਪ ਜਾ ਖੜਿਆ ਭੀੜਾਂ ਵਿੱਚ ,
ਕਲਮਾਂ ਦੇ ਲੱਗਦੇ ਭਾਅ ਦੇਖੇ ,
ਕਈ ਕਾਹਲ 'ਚ ਪਾਉਣ ਲਈ ਮੰਜਿਲਾਂ ਨੂੰ,
ਮੈ ਝੱਟ ਬਦਲੇ ਦੇ ਰਾਹ ਦੇਖੇ ,
ਮੈਂ ਇੱਥੇ ਸੱਚ ਨੂੰ ਦੱਬਦਾ ਦੇਖਿਆ ਏ,
ਤੇ ਬਦਲਦੇ ਮੈਂ ਗਵਾਹ ਦੇਖੇ ,
ਕਈ ਮਰਕੇ ਜਿਉਦੇ ਦੇਖੇ ਮੈਂ ,
ਕਈ ਜਮੀਰੋਂ ਹੋਏ ਸੁਆਹ ਦੇਖੇ ,
ਅੰਦਰੋਂ ਮੰਗਣੋਂ ਬਰਬਾਦੀ ਨੂੰ ,
ਬਾਹਰੋਂ ਦਿੰਦੇ ਚੰਗੀ ਸਲਾਹ ਦੇਖੇ,
ਕਈ ਦੀਪ ਸਿਆ ਮੈਂ ਤੇਰੇ ਜਿਹੇ ,
ਲੇਖਾ ਤੇ ਲਾਉਦੇ ਵਾਅ ਦੇਖੇ।
                  🖋🖋ਸੱਚ ਦੀ ਕਲਮ #height #true #Deep #true talk
ਮੈਂ ਟੈਲਟ ਰੁੱਲਦਾ ਦੇਖਿਆ ਸੜਕਾਂ ਤੇ ,
ਪੈਸੇ ਦੇ ਲੱਗਦੇ ਦਾਅ ਦੇਖੇ ,
ਜਦ ਆਪ ਜਾ ਖੜਿਆ ਭੀੜਾਂ ਵਿੱਚ ,
ਕਲਮਾਂ ਦੇ ਲੱਗਦੇ ਭਾਅ ਦੇਖੇ ,
ਕਈ ਕਾਹਲ 'ਚ ਪਾਉਣ ਲਈ ਮੰਜਿਲਾਂ ਨੂੰ,
ਮੈ ਝੱਟ ਬਦਲੇ ਦੇ ਰਾਹ ਦੇਖੇ ,
ਮੈਂ ਇੱਥੇ ਸੱਚ ਨੂੰ ਦੱਬਦਾ ਦੇਖਿਆ ਏ,
ਤੇ ਬਦਲਦੇ ਮੈਂ ਗਵਾਹ ਦੇਖੇ ,
ਕਈ ਮਰਕੇ ਜਿਉਦੇ ਦੇਖੇ ਮੈਂ ,
ਕਈ ਜਮੀਰੋਂ ਹੋਏ ਸੁਆਹ ਦੇਖੇ ,
ਅੰਦਰੋਂ ਮੰਗਣੋਂ ਬਰਬਾਦੀ ਨੂੰ ,
ਬਾਹਰੋਂ ਦਿੰਦੇ ਚੰਗੀ ਸਲਾਹ ਦੇਖੇ,
ਕਈ ਦੀਪ ਸਿਆ ਮੈਂ ਤੇਰੇ ਜਿਹੇ ,
ਲੇਖਾ ਤੇ ਲਾਉਦੇ ਵਾਅ ਦੇਖੇ।
                  🖋🖋ਸੱਚ ਦੀ ਕਲਮ #height #true #Deep #true talk
nojotouser5826923451

Deep

New Creator