White ਮਾਵਾਂ ਠੰਡੀਆਂ ਛਾਵਾਂ ਹੁੰਦੀਆਂ, ਤੁਰ ਜਾਵਣ ਇਹ ਅੱਗ ਤੇ, ਮਾਂ ਵਰਗਾ ਕਿਤੋਂ ਪਿਆਰ ਨਹੀਂ ਲੱਭਣਾ, ਭਾਵੇਂ ਲੱਖਾਂ ਰਿਸ਼ਤੇ ਜੱਗ ਤੇ, ਮਾਂ ਦੀ ਗੋਦ ਚ ਨਿੱਘ ਆਉਂਦੀ ਏ, ਪੋਹ ਵਿੱਚ ਵੀ ਨਾ ਕੋਈ ਠਰੇ ਰੱਬਾ, ਇਹ ਜੁੱਗ-ਜੁੱਗ ਜੀਵਨ ਸ਼ਾਲਾ ਜੱਗ ਤੇ, ਨਾ ਮਾਂ ਕਿਸੇ ਦੀ ਮਰੇ ਰੱਬਾ | 🖋️ਸੈਮ ਸੁੱਕੜ 🖋️ ©sam Thind writer & composer #sad_quotes #maa