Nojoto: Largest Storytelling Platform

Dil Shayari ਸਾਗਰ ਵਿਚੋਂ ਮੋਤੀ ਲੱਭਣਾ ਔਖਾ ਹੈ ਜੇਹੜੇ ਚ

Dil Shayari  ਸਾਗਰ ਵਿਚੋਂ ਮੋਤੀ ਲੱਭਣਾ ਔਖਾ ਹੈ 
ਜੇਹੜੇ ਚਲੇ ਗਏ ਓਹਨਾਂ ਨੂੰ ਸੱਦਣਾ ਔਖਾ ਹੈ 
ਕੱਢਣ ਨੂੰ ਤਾਂ ਕੱਢ ਦੇਵਾਂ ਰੂਹ ਮੈ ਸਰੀਰ ਵਿੱਚੋਂ 
ਪਰ ਜੇਹੜੇ ਰੂਹ ਬਣਕੇ ਵਸ ਗਏ 
ਓਹਨਾਂ ਨੂੰ ਦਿਲ ਚੋਂ ਕੱਢਣਾ ਔਖਾ ਹੈ...
#jassal Sagar vicho moti labhna aokha hai,
Jehde chle gye ohna nu mud k saddna aokha hai,
Kaddan nu ta kdd dma rooh main sareer vicho,
pr jehde rooh bnke vas gye ohna nu dil vicho kddna aokha hai...
#jassal #Merishayeri #Shayerilover  Dear Diary✍🏻 Manu  Pardeep Dhillon MISS*PR suman_kadvasra

harryjassal8146

Harry jassal

New Creator