Nojoto: Largest Storytelling Platform

ਸਭ ਕੁਝ ਭੁੱਲਕੇ ਤੇਰੇ ਤੇ ਡੁੱਲ੍ਹਕੇ ਮੈ ਰੋਇਆ ਖੁੱਲ੍ਹਕੇ ਮਾ

ਸਭ ਕੁਝ ਭੁੱਲਕੇ
ਤੇਰੇ ਤੇ ਡੁੱਲ੍ਹਕੇ
ਮੈ ਰੋਇਆ ਖੁੱਲ੍ਹਕੇ
ਮਾਰ ਕੇ ਚੀਕਾਂ
ਨਸ਼ਾ ਜਿਵੇਂ ਭੰਗ ਦਾ
ਦਿਨ ਨਹੀੳ ਲੰਘ ਦਾ
ਤੈਨੂੰ ਹੀ ਮੰਗਦਾ
ਮੈ ਕਰ੍ਹਾ ਉਡੀਕਾਂ

©Rajbir #SAD #Emotional #Heart #Broken 

#confused
ਸਭ ਕੁਝ ਭੁੱਲਕੇ
ਤੇਰੇ ਤੇ ਡੁੱਲ੍ਹਕੇ
ਮੈ ਰੋਇਆ ਖੁੱਲ੍ਹਕੇ
ਮਾਰ ਕੇ ਚੀਕਾਂ
ਨਸ਼ਾ ਜਿਵੇਂ ਭੰਗ ਦਾ
ਦਿਨ ਨਹੀੳ ਲੰਘ ਦਾ
ਤੈਨੂੰ ਹੀ ਮੰਗਦਾ
ਮੈ ਕਰ੍ਹਾ ਉਡੀਕਾਂ

©Rajbir #SAD #Emotional #Heart #Broken 

#confused
birgill9283

Rajbir

New Creator