Nojoto: Largest Storytelling Platform

#Salute ##ਜਿਹੜੇ ਰਾਹਾਂ ਵਿੱਚੋਂ ਕਦੇ ਉਹਦੇ ਨਾਲ ਗੁਜ਼ਰਦੇ

#Salute ##ਜਿਹੜੇ ਰਾਹਾਂ ਵਿੱਚੋਂ ਕਦੇ ਉਹਦੇ ਨਾਲ ਗੁਜ਼ਰਦੇ ਸੀ,ਉਹਨਾਂ ਰਾਹਾਂ ਨੂੰ ਸਲਾਮ,,
🛣🛣
ਜੀਹਨਾਂ ਬਾਹਾਂ ਨੂੰ ਸੀ ਰਹਿੰਦੀ ਉਹਦੇ ਆਉਣ ਦੀ ਉਡੀਕ,ਉਹਨਾਂ ਬਾਹਾਂ ਨੂੰ ਸਲਾਮ,,
👀🤳
ਜੋ ਸੀ ਦੋਹਾਂ ਨੇ ਸਜਾਏ ਇਕੱਠੇ ਬਹਿ ਕਿੰਨੇ ਚਾਅ,ਉਹਨਾਂ ਚਾਅਵਾਂ ਨੂੰ ਸਲਾਮ,,
🥱🥱
ਹੁਣ ਭੁੱਲਣਾ ਹਾਂ ਚਾਹੁੰਦੇ ਜਿੱਥੇ-ਜਿੱਥੇ ਉਹਨੂੰ ਮਿਲੇ,ਉਹਨਾਂ ਥਾਵਾਂ ਨੂੰ ਸਲਾਮ##
🙇‍♂️🙇‍♂️ ✍✍✍✍✍✍✍✍✍✍

davysaab9107

Davy Saab

New Creator

✍✍✍✍✍✍✍✍✍✍ #salute #ਜਿਹੜੇ