Nojoto: Largest Storytelling Platform

ਮਤਲਭੀ ਦੁਨੀਆਂ ਚ ਖੋਹਰੇ ਕੀ ਕੀ ਦੇਖਣਾ ਪੈਣਾ ਏ, ਪਤਾ ਨਹੀ

ਮਤਲਭੀ ਦੁਨੀਆਂ ਚ ਖੋਹਰੇ ਕੀ ਕੀ ਦੇਖਣਾ ਪੈਣਾ ਏ, 
ਪਤਾ ਨਹੀ ਸੀ ਜੋ ਦੇਖੇ ਖੁਆਬ ਓਹਨਾਂ ਦਾ ਇੱਕ
ਦਿਨ ਸ਼ਿਵਾ ਸ਼ੇਖਣਾ ਪੈਣਾ ਏ,
ਜਿਹਨਾਂ ਨੂੰ ਸਮਝਦੇ ਸੀ ਪ੍ਰੀਤ ਅਸੀ ਦਿਲਾਂ ਦੇ ਜਾਨੀ
ਓਹਨਾਂ ਹੱਥੋਂ ਇੱਕ ਦੀ ਮਰਣਾ ਪੈਣਾ ਏ,
😥😥

©Manpreet Singh
  #saath  sonahhh Rakesh Srivastava Sumit Samudre Vikash Chaudhary Nikhil