Nojoto: Largest Storytelling Platform

ਤੂੰ ਮੋਟੀ ਜਿਹੀ ਟਾਹਣੀ ਵਾਂਗੂ ਨਾਲ ਜੁੜਿਆਂ ਏ ਰੁੱਖਾਂ ਦੇ ਤ

ਤੂੰ ਮੋਟੀ ਜਿਹੀ ਟਾਹਣੀ ਵਾਂਗੂ ਨਾਲ ਜੁੜਿਆਂ ਏ ਰੁੱਖਾਂ ਦੇ
ਤੇ ਮੇੈਂ ਪੱਤੇ ਵਾਂਗੂ ਝੜ ਜਾਣਾ ਕਦੇ ਆਈ ਤੇਜ਼ ਹਨੇਰੀ ਨਾਲ
ਸਾਹਾਂ ਵਿੱਚ ਸਾਹ ਲੈਣ ਵਾਲਿਆ ਦੂਰ ਕਿਉਂ ਜਾ ਕੇ ਬੈਠ ਗਿਆ
ਮੇੈਂ ਤੱਤੜੀ ਨੇ ਮਰ ਜਾਣਾ ਕਦੇ ਇਕ ਦਿਨ ਤੇਰੀ ਦੇਰੀ ਨਾਲ
Dr.Rinku Begowal 9878517427  ਕਿਵੇਂ ਲੱਗੀ ਜੀ ਰਚਨਾ meri sbh u plz like share and comment 🙏🙏🙏🙏