Nojoto: Largest Storytelling Platform

ਮੈਂ ਹਾਸਿਆਂ ਨੂੰ ਦੂਰ ਜਾਂਦੇ ਹੋਏ ਬਹੁਤ ਨੇੜਿਓ ਤੱਕਿਐ ਉੱਮ

ਮੈਂ ਹਾਸਿਆਂ ਨੂੰ ਦੂਰ ਜਾਂਦੇ ਹੋਏ
ਬਹੁਤ ਨੇੜਿਓ ਤੱਕਿਐ
 ਉੱਮੀਦ ਮੇਰਾ ਹੱਥ ਫੜ
ਮੇਰੇ ਕੋਲ ਖੜੀ ਰਹੀ
ਜਿਵੇਂ ਕਹਿ ਰਹੀ ਹੋਵੇ
ਓਹ ਜ਼ਲਦੀ ਵਾਪਿਸ ਆਜੂ.... ਲਫ਼ਜ਼ਾਂ ਦੀ ਖੇਤੀ

©arun ਲਫ਼ਜ਼ਾਂ ਦੀ ਖੇਤੀ.....#sayri #poetry #letest #vichar #viral
ਮੈਂ ਹਾਸਿਆਂ ਨੂੰ ਦੂਰ ਜਾਂਦੇ ਹੋਏ
ਬਹੁਤ ਨੇੜਿਓ ਤੱਕਿਐ
 ਉੱਮੀਦ ਮੇਰਾ ਹੱਥ ਫੜ
ਮੇਰੇ ਕੋਲ ਖੜੀ ਰਹੀ
ਜਿਵੇਂ ਕਹਿ ਰਹੀ ਹੋਵੇ
ਓਹ ਜ਼ਲਦੀ ਵਾਪਿਸ ਆਜੂ.... ਲਫ਼ਜ਼ਾਂ ਦੀ ਖੇਤੀ

©arun ਲਫ਼ਜ਼ਾਂ ਦੀ ਖੇਤੀ.....#sayri #poetry #letest #vichar #viral
arun8739123161912

arun

New Creator