Nojoto: Largest Storytelling Platform

ਅੱਜ ਬਹਿ ਕੇ ਸੋਚੀਂ ਕੀ ਖੱਟਿਆ, ਤਤੋਲੀਂ ਬੋਝੇ ਵਿਚ ਖਣਕਦੀਆਂ

ਅੱਜ ਬਹਿ ਕੇ ਸੋਚੀਂ ਕੀ ਖੱਟਿਆ,
ਤਤੋਲੀਂ ਬੋਝੇ ਵਿਚ ਖਣਕਦੀਆਂ ਅਸਾਂ ਨੂੰ,
ਪਰਸੋਂ ਦੇ ਨਾਂ ਚੁੱਕੇ ਹੋਏ ਕਦਮਾਂ ਨੂੰ ਪੁੱਛੀਂ,
ਅਨੰਤਾਂ ਤੋਂ ਗੁਆਚੇ ਗਏ ਖ਼ਵਾਬਾਂ ਨੂੰ,
ਸਾਂਭ ਕੇ ਸਮੇਂ ਦੀ 
ਕਦੇ ਸੀ ਉਮੀਦਾਂ ਸੁਪਨੇ ਪੂਰੇ ਹੋਣ ਦੀਆਂ,
ਕਦੇ ਫੇਰ ਬਹਿ ਕੇ ਅੱਗੇ ਦੀ ਸੋਚਾਂਗੇ,
ਕਦੇ ਭੱਜਣਗੇ ਬਾਜ ਦੇ ਦੁਖਦੇ ਪੈਰ ਵੀ,
ਕਦੇ ਤਾਂ ਟੁੱਟ ਕੇ ਵਰਦੇ ਤਾਰੇ ਬੋਚਾਂਗੇ।
ਸਮੇਂ ਦੇ ਨਾਲ ਕਦਮ ਤਾਲ ਕਰਨੀ ਪੈਂਦੀ ਹੈ। #ਕਦਰ ਕਰਨੀ ਪੈਂਦੀ ਹੈ ਸੱਜਣ ਦੀਆਂ ਹੰਝੂਆਂ ਦੀ,
ਨਹੀਂ ਤਾਂ ਛੱਡ ਕੇ ਜਾਣ ਨੂੰ ਜੀਅ, ਇਹ ਸੰਸਾਰ ਕਰਦਾ,
ਉਹ ਨਾ ਸੁੱਖਦੀ ਪੀਰਾਂ ਦੇ ਪੈਰੀਂ ਮੱਥਾ ਟੇਕਣ ਦਾ,
ਨਹੀਂ ਤਾਂ ਹੁਣ ਤਕ ਬੇੜਾ, ਬਾਬਾ ਫੜ੍ਹਕੇ ਪਾਰ ਕਰਦਾ।
.
#ਕਦਰ #collab #yqbhaji  #YourQuoteAndMine
#baaj #Collaborating with YourQuote Bhaji

baaj7076004173127

Baaj

New Creator