Nojoto: Largest Storytelling Platform

ਤੇਰੇ ਸਿਰ ਉੱਤੇ ਮੈਂ ਵੀ ਕਰਾਂ ਸਰਦਾਰੀਆਂ , ਪਤਾ ਵੀ ਨਹੀਂ ਚ

ਤੇਰੇ ਸਿਰ ਉੱਤੇ ਮੈਂ ਵੀ ਕਰਾਂ ਸਰਦਾਰੀਆਂ ,
ਪਤਾ ਵੀ ਨਹੀਂ ਚਲਦਾ ਜ਼ਿੰਦਗੀ ਦਾ ਕਿਵੇਂ ਤੇਰੇ ਨਾਲ ਲੰਘਦੀ ਪਈ ਆ।
ਤੇਰੇ ਤੋਂ ਦੂਰ ਹਾਂ ਨਾਂ ਹੁਣ ਪਤਾ ਲੱਗਿਆ ਇੱਕ ਦੂਜੇ ਚ ਕਿਵੇਂ ਜਾਨ ਵੱਸਦੀ ਆ,
ਤੇਰੇ ਬਿਨਾਂ ਇੰਜ਼ ਲੱਗਦਾ ਕਿਸੇ ਨੇ ਮੇਰੀ ਜਾਨ ਹੀ ਕੱਢ ਲਈ ਆ।
ਸਭ ਖੁਸ਼ੀਆਂ ਤੇਰੇ ਨਾਲ ਦੁੱਗਣੀ ਤੇ ਦੁੱਖ ਤੇਰੇ ਨਾਲ ਅੱਧੇ ਹੋ ਗਏ ਲੱਗਦੇ ਆ ।
ਤੇਰੇ ਨਾਲ ਸਰਦਾਰਾ ਦੁਨੀਆਂ ਮੇਰੀ ,
ਤੇਰੇ ਬਿਨਾਂ ਦਿਲ ਦੇ ਚਾਅ ਹੀ ਮਰ  ਗਏ ਆ।

.

©kamalpreet kaur #Sardar #sardari #mylove #husband #Life #Zindagi #longdistance #seperationpain #missyou 

#Love