Nojoto: Largest Storytelling Platform

ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ

ਮੈ ਕਿਤਾਬ ਹਾਂ ਇਸ਼ਕੇ ਦੀ
ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ,
ਏਸ ਉੱਚੀ ਸੁੱਚੀ ਪੜ੍ਹਾਈ ਨੂੰ 
ਕੋਈ ਵਿਰਲਾ ਮੁਕੰਮਲ ਕਰਦਾ ਏ,
ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ,
💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ
ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿

©preet #pyaar
ਮੈ ਕਿਤਾਬ ਹਾਂ ਇਸ਼ਕੇ ਦੀ
ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ,
ਏਸ ਉੱਚੀ ਸੁੱਚੀ ਪੜ੍ਹਾਈ ਨੂੰ 
ਕੋਈ ਵਿਰਲਾ ਮੁਕੰਮਲ ਕਰਦਾ ਏ,
ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ,
💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ
ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿

©preet #pyaar
sanjhsaini6004

preet

New Creator