Nojoto: Largest Storytelling Platform

ਅੱਜ ਮੈਂ ਹੋਇਆ ਰੰਗਰੂਟ ਦੇਖ ਦੇਸ਼ ਦਾ ਏ ਰੂਪ ਸਰਮਾਏਦਾਰਾਂ ਇ

ਅੱਜ ਮੈਂ ਹੋਇਆ ਰੰਗਰੂਟ
ਦੇਖ ਦੇਸ਼ ਦਾ ਏ ਰੂਪ 
ਸਰਮਾਏਦਾਰਾਂ ਇਹਨੂੰ ਵੱਡ ਵੱਡ ਖਾ ਲਿਆ 
ਇਸ ਲਈ ਹੱਥ ਵਿਚ ਚੱਕ ਲਈ ਬੰਦੂਕ
ਨਾ ਜਾਣਾ ਚਾਹੁੰਦਾ ਸੀ ਇਸ ਰਾਹ
ਹਾਲਾਤਾਂ ਨੇ ਮੈਨੂੰ ਕੀਤਾ ਮਜਬੂਰ 
ਤਾਂ ਦੱਸੋ ਇਸ ਚ ਮੇਰਾ ਕੀ ਕਸੂਰ । for sheed a a ajam Bhagat Singh🙏🙏
ਅੱਜ ਮੈਂ ਹੋਇਆ ਰੰਗਰੂਟ
ਦੇਖ ਦੇਸ਼ ਦਾ ਏ ਰੂਪ 
ਸਰਮਾਏਦਾਰਾਂ ਇਹਨੂੰ ਵੱਡ ਵੱਡ ਖਾ ਲਿਆ 
ਇਸ ਲਈ ਹੱਥ ਵਿਚ ਚੱਕ ਲਈ ਬੰਦੂਕ
ਨਾ ਜਾਣਾ ਚਾਹੁੰਦਾ ਸੀ ਇਸ ਰਾਹ
ਹਾਲਾਤਾਂ ਨੇ ਮੈਨੂੰ ਕੀਤਾ ਮਜਬੂਰ 
ਤਾਂ ਦੱਸੋ ਇਸ ਚ ਮੇਰਾ ਕੀ ਕਸੂਰ । for sheed a a ajam Bhagat Singh🙏🙏