ਤੇਰੇ ਨਾਮ ਵਾਲੀ ਮੇਹੰਦੀ ਲਗਾਉਣ ਦੀ ਰੀਝ ਪੂਰੀ ਹੋ ਗਈ, ਇਹ ਸਰਦਾਰਨੀ ਤਾਂ ਹੁਣ ਆਪਣੇ ਸਰਦਾਰ ਜੀ ਦੀ ਹੋ ਗਈ.. ਤੂੰ ਤਾਂ ਹੁਣ ਮੇਰੇ ਮਾਪਿਆਂ ਦਾ ਜਵਾਈ ਬਣ ਗਿਆ, ਸੱਚੀ ਸਰਦਾਰਾ ਮੈਂਨੂੰ ਸਾਰੀ ਦੁਨੀਆਂ ਨਾਲੋਂ ਵੱਧ ਜਚ ਗਿਆ.. ✍️ ਕਮਲ #hands #mehndi #Love