Nojoto: Largest Storytelling Platform

ਧਰਮ ਦੇ ਨਾਂਮ ਤੇ ਲੀਡਰਾਂ ਲੁੱਟੀ ਜਾਂਦੇ ਨੇ ਜੌ ਹੱਕਾ ਲਈ ਨ

ਧਰਮ ਦੇ ਨਾਂਮ ਤੇ ਲੀਡਰਾਂ ਲੁੱਟੀ ਜਾਂਦੇ ਨੇ 
ਜੌ ਹੱਕਾ ਲਈ ਨੇ ਲੜਦੇ ਉਨ੍ਹਾਂ ਨੂੰ ਕੁੱਟੀ ਜਾਂਦੇ ਨੇ 
ਥਾਂ ਥਾਂ ਤੇ ਰਿਸ਼ਵਤਖ਼ੋਰੀ ਏ
ਹਰ ਘਰ ਵਿਚ ਚੱਲਦੀ ਚੋਰੀ ਏ
ਰੀਸਾਂ ਬਾਹਰਲੇ ਮੁਲਕਾਂ ਦੀਆਂ ਕਰਦੇ ਨੇ
ਪਤਾ ਨੀ ਰੋਜ਼ ਕਿਨੇਂ ਭੁੱਖ ਨਾਲ ਮਰਦੇ ਨੇ 
ਕਈ ਮੁਲਕਾਂ ਵਿੱਚ ਹੁੰਦੇ ਰੇਪ ਨਹੀਂ
ਪਰ ਸਾਡੇ ਤਾ ਚੱਪਲਾਂ ਵੀ ਗੁਰੂ ਘਰ ਸੇਫ ਨਹੀਂ 
ਵੀਰੂ✍️ #ਕੌੜਾ ਸੱਚ #
ਧਰਮ ਦੇ ਨਾਂਮ ਤੇ ਲੀਡਰਾਂ ਲੁੱਟੀ ਜਾਂਦੇ ਨੇ 
ਜੌ ਹੱਕਾ ਲਈ ਨੇ ਲੜਦੇ ਉਨ੍ਹਾਂ ਨੂੰ ਕੁੱਟੀ ਜਾਂਦੇ ਨੇ 
ਥਾਂ ਥਾਂ ਤੇ ਰਿਸ਼ਵਤਖ਼ੋਰੀ ਏ
ਹਰ ਘਰ ਵਿਚ ਚੱਲਦੀ ਚੋਰੀ ਏ
ਰੀਸਾਂ ਬਾਹਰਲੇ ਮੁਲਕਾਂ ਦੀਆਂ ਕਰਦੇ ਨੇ
ਪਤਾ ਨੀ ਰੋਜ਼ ਕਿਨੇਂ ਭੁੱਖ ਨਾਲ ਮਰਦੇ ਨੇ 
ਕਈ ਮੁਲਕਾਂ ਵਿੱਚ ਹੁੰਦੇ ਰੇਪ ਨਹੀਂ
ਪਰ ਸਾਡੇ ਤਾ ਚੱਪਲਾਂ ਵੀ ਗੁਰੂ ਘਰ ਸੇਫ ਨਹੀਂ 
ਵੀਰੂ✍️ #ਕੌੜਾ ਸੱਚ #

#ਕੌੜਾ ਸੱਚ #