ਚਾਰ ਲਾਈਨਾਂ ਸੰਗਰਸ਼ ਕਰ ਰਹੀਆਂ ਮਾਵਾਂ ਤੇ ਭੈਣਾਂ ਵਾਸਤੇ ਬਹੁਤੀਆਂ ਨਹੀਂ ਦੇਰਾਂ ਛੇਤੀ ਮਾਰ ਦੇਣੀ ਮਾਰ ਹੈ ਵੈਰੀਆਂ ਨਾਂ ਸਮਝੀਂ ਕਮਜ਼ੋਰੀ ਇਹ ਬੀਬੀਆਂ ਹਥਿਆਰ ਹੈ ਮੋਰਚਾ ਤਾਂ ਫਤਿਹ ਹੈ ਹੋਇਆ ਨਹੀਂ ਐਲਾਨ ਹਜੇ ਕਿਉਂਕਿ ਭੈਣਾਂ ਮੇਰੀਆਂ ਦੇ ਵੀ ਆਹਾ ਹੌਂਸਲੇ ਕਮਾਲ ਹੈ ਫੌਲਾਦ ਜਿਹੇ ਸਿੰਘਾਂ ਦੇ ਮਿਲਾਈ ਚਾਲ ਵਿੱਚ ਚਾਲ ਹੈ ਕਿਸੇ ਭੁਲੇਖੇ ਚ ਨਾਂ ਰਹਿ ਜੀਂ ਓਏ ਕੱਲੀ ਕੱਲੀ ਤਲਵਾਰ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਵਿੰਦਰ ✍️✍️ ©ਯਾਦਵਿੰਦਰ ਸਿੰਘ (ਦਵਿੰਦਰ) #kisaanprotest #shaudai shayer jasvir kaur sidhu Gurvinder Singh ਬਸਖੇੜੀਅਾ