Nojoto: Largest Storytelling Platform

ਮੈਨੂੰ ਤੇਰੇ ਕੋਲੇ ਬੈਠਣ ਨੂੰ ਮਜਬੂਰ ਕਰ ਦਿੰਦਿਆ ਨੇ ਮੈਂ ਕਿ

ਮੈਨੂੰ ਤੇਰੇ ਕੋਲੇ ਬੈਠਣ ਨੂੰ
ਮਜਬੂਰ ਕਰ ਦਿੰਦਿਆ ਨੇ
ਮੈਂ ਕਿੱਥੇ ਵੀ ਹੋਵਾਂ
ਤੇਰੇ ਕੋਲ ਆਉਣ ਨੂੰ
ਮਜਬੂਰ ਕਰ ਦਿੰਦਿਆਂ ਨੇ
ਤੇਰੀਆਂ ਗੱਲਾਂ
ਮੇਰਾ ਦਿਨ ਖੁਸ਼ਨੁਮਾ ਬਣਾ ਦਿੰਦੀਆਂ ਨੇ
ਰਾਤ ਹਸੀਨ ਬਣਾ ਦਿੰਦੀਆਂ ਨੇ
ਜਿਉਣ ਦਾ ਮਜ਼ਾ ਲਿਆ ਦਿੰਦਿਆ ਨੇ। तेरियां गल्लां 
#ਗੱਲਾਂ #collab #yqbhaji  #YourQuoteAndMine
Collaborating with YourQuote Bhaji
ਮੈਨੂੰ ਤੇਰੇ ਕੋਲੇ ਬੈਠਣ ਨੂੰ
ਮਜਬੂਰ ਕਰ ਦਿੰਦਿਆ ਨੇ
ਮੈਂ ਕਿੱਥੇ ਵੀ ਹੋਵਾਂ
ਤੇਰੇ ਕੋਲ ਆਉਣ ਨੂੰ
ਮਜਬੂਰ ਕਰ ਦਿੰਦਿਆਂ ਨੇ
ਤੇਰੀਆਂ ਗੱਲਾਂ
ਮੇਰਾ ਦਿਨ ਖੁਸ਼ਨੁਮਾ ਬਣਾ ਦਿੰਦੀਆਂ ਨੇ
ਰਾਤ ਹਸੀਨ ਬਣਾ ਦਿੰਦੀਆਂ ਨੇ
ਜਿਉਣ ਦਾ ਮਜ਼ਾ ਲਿਆ ਦਿੰਦਿਆ ਨੇ। तेरियां गल्लां 
#ਗੱਲਾਂ #collab #yqbhaji  #YourQuoteAndMine
Collaborating with YourQuote Bhaji

तेरियां गल्लां #ਗੱਲਾਂ #Collab #yqbhaji #YourQuoteAndMine Collaborating with YourQuote Bhaji