Nojoto: Largest Storytelling Platform

ਹੱਥ ਬੰਦ ਕਰਦਾ ਹਾਂ, ਤਾ ਪੀੜ ਕਰਦੇ ਨੇ ਦਿਲ ਏਦਾਂ ਦੁੱਖ ਦਾ

ਹੱਥ ਬੰਦ ਕਰਦਾ ਹਾਂ, ਤਾ ਪੀੜ ਕਰਦੇ ਨੇ 
ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ 
ਜਦੋ ਯਾਦ ਆਉਦੇ ਨੇ ਉਹ , ਹੰਝੂ ਪਲਕਾਂ ਤੇ ਸੱਜਦੇ ਨੇ 
ਅਸੀ ਮਾਰ ਰਹੇ ਹਾਂ ਅਵਾਜ , ਉਹ ਦੂਰ ਕਿਉ ਭੱਜ ਦੇ ਨੇ 
ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ 

_simran_thind_1 ✍(amrit) #simran
ਹੱਥ ਬੰਦ ਕਰਦਾ ਹਾਂ, ਤਾ ਪੀੜ ਕਰਦੇ ਨੇ 
ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ 
ਜਦੋ ਯਾਦ ਆਉਦੇ ਨੇ ਉਹ , ਹੰਝੂ ਪਲਕਾਂ ਤੇ ਸੱਜਦੇ ਨੇ 
ਅਸੀ ਮਾਰ ਰਹੇ ਹਾਂ ਅਵਾਜ , ਉਹ ਦੂਰ ਕਿਉ ਭੱਜ ਦੇ ਨੇ 
ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ 

_simran_thind_1 ✍(amrit) #simran
amritpal9054

Amrit Pal

New Creator